ਰਸਗੁੱਲੇ ਖਾਣ ਨੂੰ ਲੈਕੇ ਵਿਆਹ 'ਚ ਹੋਈ ਖੂਨੀ ਝੜਪ | OneIndia Punjabi
2022-10-28 4 Dailymotion
ਯੂਪੀ ਦੇ ਆਗਰਾ 'ਚ ਵਿਆਹ ਦੌਰਾਨ ਰਸਗੁੱਲਾ ਨਾ ਮਿਲਣ 'ਤੇ ਚਾਕੂ ਨਾਲ ਵਾਰ ਕਰਨ ਦੀ ਘਟਨਾ ਸੁਣ ਕੇ ਲੋਕ ਹੈਰਾਨ ਰਹਿ ਗਏ। ਇੱਥੇ ਵਿਆਹ ਸਮਾਗਮ ਦੌਰਾਨ ਇੱਕ ਰਸਗੁੱਲੇ ਨੂੰ ਲੈ ਕੇ ਦੋਵਾਂ ਧਿਰਾਂ ਵਿੱਚ ਝਗੜਾ ਹੋ ਗਿਆ।